ਕੀ ਇਹ ਇੱਕ ਘੋਟਾਲਾ ਹੈ?

ਕੀ ਇਹ ਇੱਕ ਘੋਟਾਲਾ ਹੈ? Download Flyer

Surrey RCMP. Is it a scam? Download Flyer

GRC de Surrey. s gait-il d une fraude? Télécharger

ਕਿਸੇ ਘੋਟਾਲੇ ਦੀ ਪਛਾਣ ਕਿਵੇਂ ਕਰਨੀ ਹੈ

ਕਈ ਕਿਸਮ ਦੇ ਘੋਟਾਲੇ ਹੁੰਦੇ ਹਨ, ਜਿਨ੍ਹਾਂ ਵਿੱਚ ਧੋਖੇਬਾਜ਼ ਆਪਣੇ ਆਪ ਨੂੰ ਕਿਸੇ ਮਹਿਕਮੇ ਦੇ ਉੱਚ ਅਧਿਕਾਰੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਆਪ ਨੂੰ ਕੋਈ ਪੁਲਿਸ ਅਫਸਰ ਜਾਂ ਕਿਸੇ ਕਾਰੋਬਾਰੀ, ਵਿੱਤੀ ਸੰਸਥਾ ਜਾਂ ਸਰਕਾਰੀ ਅਦਾਰੇ ਦੇ ਕਰਮਚਾਰੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਵੇਂ ਕਿ "ਕੈਨੇਡੀਅਨ ਕਨੂੰਨੀ ਸੇਵਾਵਾਂ ਦੇ ਪ੍ਰਤੀਨਿਧ"।

ਇਨ੍ਹਾਂ ਦਾ ਸ਼ਿਕਾਰ ਬਣਨ ਤੋਂ ਬਚਣ ਲਈ ਤੁਹਾਡੀ ਸਭ ਤੋਂ ਵਧੀਆ ਰੱਖਿਆ, ਤੁਹਾਡਾ ਗਿਆਨ ਅਤੇ ਜਾਗਰੂਕਤਾ ਹੈ।

ਘੋਟਾਲੇ ਦੇ ਸੰਕੇਤ

ਗੱਲਬਾਤ ਨਾ ਕਰੋ

ਇਸ ਦੀ ਰਿਪੋਰਟ ਕਰੋ

ਧੋਖਾਧੜੀਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਵਾਸਤੇ, www.surrey.rcmp.ca 'ਤੇ ਜਾ ਕੇ ਦੇਖੋ।

Date de modification :